Membership

ਸ਼੍ਰੀ ਦਸਮ ਗ੍ਰੰਥ

ਪੰਨਾ 791
ਹਰਿ ਸਕਤਣਿ ਪਦ ਆਣਿ ਭਣਿਜੈ ॥
har sakatan pad aan bhanijai |
ਅਰਿਣੀ ਸਬਦ ਅੰਤਿ ਤਿਹ ਦਿਜੈ ॥
arinee sabad ant tih dijai |
ਨਾਮ ਤੁਪਕ ਕੇ ਸਕਲ ਲਹੀਜੈ ॥
naam tupak ke sakal laheejai |
ਜਹੀ ਠਵਰ ਚਹੀਐ ਤਹ ਦੀਜੈ ॥੧੧੩੪॥
jahee tthavar chaheeai teh deejai |1134|

Saying firstly the word “Harishkitni”, add the word “arnini” at the end and know all the names of Tupak for using them as desired.1134.

ਗੁਰੂ ਗੋਬਿੰਦ ਸਿੰਘ ਜੀ
ਅੜਿਲ ॥
arril |

ARIL

ਬਿਸਿਖ ਬਰਸਣੀ ਆਦਿ ਉਚਾਰਣ ਕੀਜੀਐ ॥
bisikh barasanee aad uchaaran keejeeai |
ਅਰਿਣੀ ਤਾ ਕੇ ਅੰਤਿ ਸਬਦ ਕੋ ਦੀਜੀਐ ॥
arinee taa ke ant sabad ko deejeeai |
ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥
sakal tupak ke naam chatur jeea jaaneeai |
ਹੋ ਕਾਬਿ ਕਬਿਤ ਕੇ ਭੀਤਰ ਸਦਾ ਪ੍ਰਮਾਨੀਐ ॥੧੧੩੫॥
ho kaab kabit ke bheetar sadaa pramaaneeai |1135|

Saying firstly the word “Vishkh-varshani”, add the word “arini” at the end and know all the names of Tupak in your mind.1135.

ਗੁਰੂ ਗੋਬਿੰਦ ਸਿੰਘ ਜੀ
ਚੌਪਈ ॥
chauapee |

CHAUPAI

ਬਾਨ ਬਰਖਣੀ ਆਦਿ ਉਚਰੀਐ ॥
baan barakhanee aad uchareeai |
ਅਰਿਣੀ ਸਬਦ ਅੰਤਿ ਤਿਹ ਧਰੀਐ ॥
arinee sabad ant tih dhareeai |
ਸਕਲ ਤੁਪਕ ਕੇ ਨਾਮ ਲਹੀਜੈ ॥
sakal tupak ke naam laheejai |
ਜਿਹ ਚਾਹੋ ਤਿਹ ਠਵਰ ਭਣੀਜੈ ॥੧੧੩੬॥
jih chaaho tih tthavar bhaneejai |1136|

Saying firstly the word “Baan-varshani”, add the word “arini” at the end and know all the names of Tupak.1136.

ਗੁਰੂ ਗੋਬਿੰਦ ਸਿੰਘ ਜੀ
ਅੜਿਲ ॥
arril |

ARIL

ਆਦਿ ਬਾਨਨੀ ਸਬਦਹਿ ਅਭੂਲਿ ਬਖਾਨੀਐ ॥
aad baananee sabadeh abhool bakhaaneeai |
ਅਰਿਣੀ ਤਾ ਕੇ ਅੰਤਿ ਸਬਦ ਕੋ ਠਾਨੀਐ ॥
arinee taa ke ant sabad ko tthaaneeai |
ਨਾਮ ਤੁਪਕ ਕੇ ਸਕਲ ਜਾਨ ਜੀਅ ਲੀਜੀਐ ॥
naam tupak ke sakal jaan jeea leejeeai |
ਹੋ ਜਹ ਚਾਹੋ ਤਹ ਸਬਦ ਤਹੀ ਤੇ ਦੀਜੀਐ ॥੧੧੩੭॥
ho jeh chaaho teh sabad tahee te deejeeai |1137|

Saying firstly the wood “Baanani”, add the word “arini” at the end and know all the names of Tupak in your mind.1137.

ਗੁਰੂ ਗੋਬਿੰਦ ਸਿੰਘ ਜੀ
ਚੌਪਈ ॥
chauapee |

CHAUPAI

ਆਦਿ ਪਨਚਨੀ ਸਬਦ ਬਖਾਨੋ ॥
aad panachanee sabad bakhaano |
ਮਥਣੀ ਸਬਦ ਅੰਤਿ ਤਿਹ ਠਾਨੋ ॥
mathanee sabad ant tih tthaano |
ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥
sabh sree naam tupak ke laheeai |
ਰੁਚਿ ਜੈ ਜਹੀ ਤਹੀ ਤੇ ਕਹੀਐ ॥੧੧੩੮॥
ruch jai jahee tahee te kaheeai |1138|

Saying the word “Panchani”, add the word “Mathani” at the end and know all the names of Tupak for speaking them according to your inclination.1138.

Searchshabad

Uses GurbaniNow search (Gurmukhi Unicode or GurbaniAkhar first letters). Results link to Ang pages.

Text via GurbaniNow (CC BY-NC-ND 4.0) Local API docs

  • 450 St. George St, Moncton, NB E1C 1Y1

Ask Anything

AI answers for site, Gurbani, and Sikhi topics. For live help, use the chat bubble.